Friday, 2 April 2021

ਭਦੌੜ ਪੁਲਸ ਨੇ ਇੱਕ ਨੋਜਵਾਨ ਨੂੰ ਪਿਸਟਲ ਸਮੇਂਤ ਕੀਤਾ ਕਾਬੂ

ਭਦੌੜ 2 ਅਪ੍ਰੈਲ ਸਾਹਿਬ ਸੰਧੂ- ਭਦੌੜ ਪੁਲਸ ਨੇ ਇੱਕ ਨੋਜਵਾਨ ਨੂੰ 315 ਬੋਰ ਪਿਸਟਲ ਅਤੇ ਇੱਕ 315 ਬੋਰ ਦੇ ਜਿੰਦਾ ਕਾਰਤੂਸ  ਸਮੇਤ ਕਾਬੂ ਕੀਤਾ ਹੈ। ਜਾਂਣਕਾਰੀ ਅਨੁਸਾਰ  ਪੁਲਸ ਨੇ ਦੋਰਾਨੇ ਗਸਤ ਪਿੰਡ ਨੈਣੇਵਾਲ ਦੀ ਅਨਾਜ਼ ਮੰਡੀ ਕੋਲ ਮੁਖਬਰ ਦੀ ਇਤਲਾਹ ਤੇ ਸਨਮਦੀਪ ਸਿੰਘ ਪੁੱਤਰ ਮਿੱਠੂ ਰਾਮ ਵਾਸੀ ਮੜ ਫਤਿਆਵਾਦ ਹਰਿਆਣਾ ਨੂੰ 315 ਪਿਸਟਲ ਤੇ ਇੱਕ 315 ਜਿੰਦਾ ਕਾਰਤੂਸ ਨਜਾਇਜ ਅਸਲੇ ਸਮੇਤ ਕਾਬੂ ਕੀਤਾ। ਜਿਸ ਖਿਲਾਫ਼ ਥਾਣਾ ਭਦੌੜ ਵਿਖੇ 25/54/59 ਤਹਿਤ ਮੁੱਕਦਮਾ ਨੰ 18 ਦਰਜ ਕੀਤਾ ਗਿਆ ਹੈ


No comments:

Post a Comment

ਮਾਮਲਾ ਟੱਲੇਵਾਲ ਗੁਰੂ ਵੀਡੀਓ ਬਣਾ ਸੰਗਤ ਨੂੰ ਅਪਸ਼ਬਦ ਬੋਲਣ ਦਾ

ਮਾਮਲਾ ਟੱਲੇਵਾਲ ਗੁਰੂ ਵੀਡੀਓ ਬਣਾ ਸੰਗਤ ਨੂੰ ਅਪਸ਼ਬਦ ਬੋਲਣ ਦਾ ਭਦੌੜ-ਸਾਹਿਬ ਸੰਧੂ ਨਜਦੀਕੀ ਪਿੰਡ ਟੱਲੇਵਾਲ ਤੋਂ ਗੁਰਦੁਆਰਾ ਨਹਿਰ ਆਲ਼ਾ ਤੋਂ ਲੰਗਰ ਹਾਲ ਦੀ ਕੁੱਝ ਦਿਨਾਂ ਤੋਂ...